ਬੈਠਾ ਬਣਾਉਣ ਮੈਂ, ਇਕ ਤਸਵੀਰ ਜੀ,
ਕਿਦਾਂ ਦਿੱਸਦੀ ਏ, ਮੇਰੀ ਹੀਰ ਜੀ,

ਮੱਥੇ ਤੇ ਲਾਈ, ਨਸੀਬਾਂ ਵਾਲੀ ਲਕੀਰ ਜੀ 
ਅਖੀਆਂ ਚ ਪਾਏ, ਸੂਰਮੇ ਦੇ ਤੀਰ ਜੀ 
ਰੰਗ ਕੀਤਾ ਗਲਾ ਦਾ, ਸੂਹਾ ਲਾਲ ਜੀ
ਪੋਹ ਦੀ ਮਸਿਆ ਜਹੇ ਕੀਤੇ, ਵਾਲ ਜੀ 
ਬੁਲ੍ਹੀਆਂ ਦਾ ਹਾਸਾ, ਜਿਵੇਂ ਖੰਡ ਪਤਾਸਾ
ਕਨ੍ਹੀ ਪਾਏ ਝੁਮਕੇ, ਕਰਨ ਖੇਡ ਤਮਾਸਾ

ਨਕ ਦੇ ਕੋਕੇ ਦੀ ਲਿਸ਼ਕੋਰ ਜੀ,
ਸਾਧਾ ਨੂੰ ਬਣਾਉਂਦੀ ਫਿਰੇ ਚੋਰ ਜੀ  
ਵਾਰਿਸ਼ ਦੇ ਅਲਫਾਜ਼ ਜੇਹੀ,
ਤੂੰਬੀ ਦੇ ਸਾਜ਼ ਜੇਹੀ 
ਤੇ ਮੈਂ ਰਾਂਝਾ ਫ਼ਕੀਰ ਜੀ 
ਏਹਦਾ ਦਿੱਸਦੀ ਏ ਮੇਰੀ ਹੀਰ ਜੀ
ਬਣਾਈ ਮੈਂ  ਇਕ ਤਸਵੀਰ ਜੀ, 

Comments

  1. Short, simple and deep imagination but don't create imaginary girlfriend, go and get a real one

    ReplyDelete

Post a Comment

Popular posts from this blog